ਅਦੁਤੀ
ਪੰਜਾਬੀ
ਸੋਧੋਉਚਾਰਨ
ਸੋਧੋ(file) |
ਅਰਥ
ਸੋਧੋ- ਇਹ ਸ਼ਬਦ ਸੰਸਕ੍ਰਿਤ ਸ਼ਬਦ ਅਦ੍ਵਿਤੀਯ ਤੋਂ ਪੰਜਾਬੀ ਵਿੱਚ ਆਇਆ ਹੈ। ਜਿਸ ਨੂੰ ਕਿਸੇ ਦੀ ਉਪਮਾ ਨਾ ਦਿੱਤੀ ਜਾਵੇ ਅਤੇ ਜਿਸ ਦੇ ਮੁਕਾਬਲੇ ਤੇ ਜਾਂ ਜਿਸ ਵਰਗਾ ਕੋਈ ਹੋਰ ਨਾ ਹੋਵੇ। ਸਿਰਫ ਇੱਕੋ ਇੱਕ ਰੂਪ ਵਿੱਚ ਹੋਵੇ ਭਾਵ ਲਾਸਾਨੀ।
ਵਿਆਕਰਨਕ ਸ਼੍ਰੇਣੀ
ਸੋਧੋ- ਵਿਸ਼ੇਸ਼ਣ
ਅਨੁਵਾਦ
ਸੋਧੋ- ਅੰਗਰੇਜ਼ੀ
ਹਵਾਲੇ --- DDSA-The Panjabi Dictionary-1895