ਪੰਜਾਬੀ
ਪੰਜਾਬੀ
ਸੋਧੋਨਿਰੁਕਤੀ
ਸੋਧੋ*ਫ਼ਾਰਸੀ ਦੇ پنج (ਪੰਜ) ਅਤੇ آب (ਆਬ) ਤੋਂ, ਤਰਤੀਬਵਾਰ ਮਤਲਬ, ੫/5 ਅਤੇ ਪਾਣੀ; ਪੂਰਾ ਮਤਲਬ, ਪੰਜ ਪਾਣੀ
ਵਿਸ਼ੇਸਣ
ਸੋਧੋ- ਪੰਜਾਬ ਦਾ/ਦੀ/ਦੇ/ਦੀਆਂ
ਨਾਂਵ
ਸੋਧੋ- ਦੱਖਣੀ ਏਸ਼ੀਆ (ਭਾਰਤ ਅਤੇ ਪਾਕਿਸਤਾਨ) ਦੇ ਪੰਜਾਬ ਖਿੱਤੇ ਦੀ ਬੋਲੀ
- ਪੰਜਾਬ ਖਿੱਤੇ ਦਾ ਵਸਨੀਕ
- ਪੰਜਾਬ ਦੀ ਬੋਲੀ ਬੋਲਣ ਵਾਲਾ
- ਗੁਰਮੁਖੀ, ਪੰਜਾਬ ਦੀ ਬੋਲੀ ਨੂੰ ਲਿਖਣ ਲਈ ਸਭ ਤੋਂ ਵਧੀਆ ਲਿਪੀ