ਪੰਜਾਬੀ

ਸੋਧੋ

ਉਚਾਰਨ

ਸੋਧੋ
(file)


ਨਿਰੁਕਤੀ

ਸੋਧੋ
ਸੰਸਕ੍ਰਿਤ

ਨਾਂਵ (noun, feminine)

ਸੋਧੋ

ਉਪਮਾ

  1. . ਉਸਤਤ, ਤਾਰੀਫ਼, ਮਹਿਮਾ;
  2. . ਸਮਾਨਤਾ, ਤੁਲਨਾ, ਮਸ਼ਾਹਬਤ;
  3. . ਕਿਸੇ ਵਸਤੂ, ਕੰਮ ਜਾਂ ਗੁਣ ਨੂੰ ਦੂਸਰੀ ਕਿਸੇ ਵਸਤੂ ਕੰਮ ਜ਼ਾਂ ਦੇ ਸਮਾਨ ਪਰਗਟ ਕਰਨ ਦੀ ਕਿਰਿਆ, ਕਰਨਾ, ਦੇਣਾ,
  4. . ਇਕ ਅਰਥਾਲੰਕਾਰ, ਚੰਦ ਵਰਗਾ ਮੁਖੜਾ, ਹਰਨੀ ਵਰਗੇ ਨੈਣ, ਇਸ ਅਨੁਸਾਰ ਉਪਮਾ ਦੋ ਪਰਕਾਰ ਦੀ ਹੈ ਓ. ਪੂਰਨ ਉਪਮਾ, ਜਿਸ ਵਿਚ ਉਹਦੇ ਚਾਰੇ ਅੰਗ ਉਪਮਾਨ, ਉਪਮਯ, ਸਾਧਾਰਣ ਧਰਮ ਅਤੇ ਉਪਮਾ ਵਾਚਕ ਅਵਯ ਮੌਜੂਦ ਹੋਣ ਅ. ਲੁਪਤ ਉਪਮਾ ਜਿਸ ਵਿਚ ਉਪਮਾ ਦੇ ਚੋਹਾਂ ਅੰਗਾਂ ਉਪਮਾਨ, ਉਪਮੇਯ ਸਾਧਾਰਣ ਧਰਮ ਅਤੇ ਉਪਮਾ ਵਾਚਕ ਅਵਯ ਵਿਚੋਂ ਕੋਹੀ ਘੱਟ ਹੋਵੇ

ਹਵਾਲੇ

ਸੋਧੋ

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ