ਅੰਗਰੇਜ਼ੀ ਸੋਧੋ

ਉਚਾਰਣ ਰੀਤ ਸੋਧੋ

  • ਐਂਡ
  • I.P.A.: /ænd/ (ਬਲ ਰਹਿਤ: /ənd/, /(ə)n/)

ਮੂਲ ਨਿਕਾਸ ਸੋਧੋ

  • ਪੁਰਾਣੇ ਹਿੱਜੇ: and, an
  • ਐਂਗਲੋ-ਸੈਕਸਨ: and, ond

ਯੋਜਕ ਸੋਧੋ

and

  1. ਅਤੇ (ਸ਼ਬਦਾਂ, ਵਾਕਾਂਸ਼ਾਂ ਤੇ ਉਪਵਾਕਾਂ ਨੂੰ ਵਿਆਕਰਣ ਮੁਤਾਬਕ ਜੋੜਾਂ ਲਈ ਵਰਤਿਆ ਜਾਂਦਾ ਹੈ।)
pens and pencils
bread and butter
they can read and write
a hundred and fifty

ਵਰਤੋਂ ਸੋਧੋ

ਇਹ ਮੰਨਿਆ ਜਾਂਦਾ ਹੈ ਕਿ ਯੋਜਕ ਜਿਵੇਂ and, but ਅਤੇ because ਨਾਲ ਵਾਕ ਸ਼ੁਰੂ ਨਹੀਂ ਕਰਨਾ ਚਾਹੀਦਾ ਕਿਉਂ ਕਿ ਇਸ ਤਰ੍ਹਾਂ ਦੇ ਵਾਕ ਅਧੂਰੇ ਹੁੰਦੇ ਹਨ।

ਜਿਵੇਂ: What are the government’s chances of winning in court? And what are the consequences?