ਹੀਰ
ਪੰਜਾਬੀ
ਸੋਧੋਨਾਂਵ
ਸੋਧੋਹੀਰ (ਬਹੁਵਚਨ, ਹੀਰਾਂ)
- ਦਰਿਆ ਚਨਾਬ ਦੇ ਕਿਨਾਰੇ ਪਿੰਡ ਝੰਗ ਦੇ ਵਸਨੀਕ ਚੂਚਕ ਦੀ ਧੀ ਜੋ ਮਲਕੀ ਦੀ ਕੁੱਖੋਂ ਪੈਦਾ ਹੋਈ। ਇਸਦੀ ਪ੍ਰੀਤ ਤਖ਼ਤ ਹਜ਼ਾਰੇ ਦੇ ਰਾਂਝੇ ਨਾਲ ਸੀ ਪਰ ਮਾਪਿਆਂ ਨੇ ਇਸਦਾ ਵਿਆਹ ਰੰਗਪੁਰ ਦੇ ਸੈਦੇ ਨਾਮਕ ਜੱਟ ਨਾਲ਼ ਕਰ ਦਿੱਤਾ। ਇਸਦੀ ਮੌਤ ਰਾਂਝੇ ਦਾ ਮਰਨਾ ਸੁਣ ਕੇ ਸੰਮਤ ੧੫੧੦ ਵਿਚ ਹੋਈ। ਝੰਗ ਤੋਂ ਅੱਧ ਕੋਹ ’ਤੇ ਇਸਦੀ ਕਬਰ ਹੈ ਜਿੱਥੇ ਲੋਕੀਂ ਦੁੱਧ ਚੜ੍ਹਾਉਂਦੇ ਹਨ
- ਮਹਿਬੂਬਾ, ਪ੍ਰੇਮਿਕਾ
- ਇੱਕ ਛੰਦ ਜਿਸਨੂੰ ਹੀਰਕ ਵੀ ਲਿਖਦੇ ਹਨ
- ਅਹੀਰ ਦਾ ਸੰਖੇਪ
ਉਲਥਾ
ਸੋਧੋਅੰਗਰੇਜ਼ੀ
ਸੋਧੋ- Ranjha's beloved
- f. lover, sweetheart