ਰਾਂਝਾ
ਪੰਜਾਬੀ
ਸੋਧੋਨਾਂਵ
ਸੋਧੋਰਾਂਝਾ (ਬਹੁਵਚਨ ਰਾਂਝੇ)
- ਦਰਿਆ ਚਨਾਬ ਦੇ ਕਿਨਾਰੇ ਵਸੇ ਪਿੰਡ ਹਜ਼ਾਰੇ ਦੇ ਵਾਸੀ ਮੌਜੂ ਦਾ ਪੁੱਤਰ ਅਤੇ ਹੀਰ ਦਾ ਪ੍ਰੇਮੀ। ਇਸਦੀ ਮੌਤ ਸੰਮਤ ੧੫੧੦ ਵਿਚ ਹੋਈ
- ਸੱਜਣ, ਮੀਤ, ਪਿਆਰਾ, ਮਹਿਬੂਬ, ਆਸ਼ਕ
- ਮੁਸਲਮਾਨ ਰਾਜਪੂਤਾਂ ਦੀ ਇੱਕ ਜਾਤ ਜੋ ਆਪਣੇ-ਆਪ ਨੂੰ ਰਾਂਝਣ ਵੀ ਸਦਾਉਂਦੀ ਹੈ। ਹੀਰ ਦਾ ਪ੍ਰੇਮੀ ਰਾਂਝਾ ਵੀ ਇਸੇ ਜਾਤ ਦਾ ਸੀ
ਉਲਥਾ
ਸੋਧੋਅੰਗਰੇਜ਼ੀ
ਸੋਧੋ- Heer's beloved
- m. lover, sweetheart
- a caste of Muslim rajputs