ਮੁਕੱਦਮਾ
ਪੰਜਾਬੀ
ਸੋਧੋਪੁਲਿੰਗ
ਸੋਧੋਮੁਕੱਦਮਾ
- ਦਾਵਾ
- ਝਗੜਾ
ਨਿਰੁਕਤੀ
ਸੋਧੋਅਰਬੀ - ਮੁਕੱਦਮ
ਅਖੌਤ
ਸੋਧੋ
ਉਤਪਤ ਸ਼ਬਦ
ਸੋਧੋ- ਇਸ ਸ਼ਬਦ (ਮੁਕੱਦਮੇ) ਤੋਂ ਬਣੇ ਹੋਰ ਸ਼ਬਦ:
- ਮੁਕੱਦਮੇਦਾਰ : (ਵਿਸ਼ੇਸ਼ਣ) ਮੁਕੱਦਮਾ ਕਰਨ ਵਾਲਾ
- ਮੁਕੱਦਮੇਦਾਰੀ: (ਇਸਤ੍ਰੀਲਿੰਗ) : ਮੁਕੱਦਮੇਦਾਰ ਦਾ ਕੰਮ
- ਮੁਕੱਦਮੇਬਾਜ਼: (ਵਿਸ਼ੇਸ਼ਣ): ਮੁਕੱਦਮਾ ਕਰਨ ਵਾਲਾ
- ਮੁਕੱਦਮੇਬਾਜ਼ੀ: (ਇਸਤ੍ਰੀਲਿੰਗ) : ਮੁਕੱਦਮੇਬਾਜ਼ ਦਾ ਕੰਮ ਜਾਂ ਗੁਣ
- ਦੀਵਾਨੀ ਮੁਕੱਦਮਾ: (ਪੁਲਿੰਗ): ਉਹ ਮੁਕੱਦਮਾ ਜਿਸ ਵਿੱਚ ਮਾਲੀ (ਵਿੱਤੀ) ਲੈਣ ਦੇਣ ਜਾਂ ਜਾਇਦਾਦ ਆਦਿ ਬਾਰੇ ਸੁਣਵਾਈ ਹੋਵੇ
- ਫ਼ੌਜਦਾਰੀ ਮੁਕੱਦਮਾ: (ਪੁਲਿੰਗ): ਜਿਸ ਮੁੱਕਦਮੇ ਵਿੱਚ ਲੜਾਈ-ਝਗੜੇ, ਕਤਲ ਆਦਿ ਦੀ ਸੁਣਵਾਈ ਹੋਵੇ