ਪੰਜਾਬੀ

ਸੋਧੋ

ਨਿਰੁਕਤੀ

ਸੋਧੋ
  • ਅਰਬੀ ਤੋਂ

ਨਾਂਵ

ਸੋਧੋ

ਨਜ਼ਰ (ਬਹੁਵਚਨ, ਨਜ਼ਰਾਂ)

  1. ਵੇਖਣ ਦੀ ਕਾਬਲੀਅਤ, ਨਿਗਾਹ, ਨਿਗ੍ਹਾ, ਤੱਕਣੀ

ਉਲਥਾ

ਸੋਧੋ
ਅੰਗਰੇਜ਼ੀ
ਸੋਧੋ
  1. eye sight, vision

ਕਿਰਿਆ

ਸੋਧੋ

ਨਜ਼ਰ ਮਾਰਨਾ, ਨਜ਼ਰ ਕਰਨਾ

  1. ਵੇਖਣਾ, ਝਾਕਣਾ, ਦੀਦਾਰ ਕਰਨਾ, ਨਜ਼ਾਰਾ ਕਰਨਾ, ਧਿਆਨ ਦੇਣਾ
  2. ਤੋਹਫ਼ਾ ਦੇਣਾ

ਉਲਥਾ

ਸੋਧੋ
ਅੰਗਰੇਜ਼ੀ
ਸੋਧੋ
  1. To see
  2. To gift

ਇਹ ਵੀ ਵੇਖੋ

ਸੋਧੋ