ਉ
ਪੰਜਾਬੀ
ਸੋਧੋਉਚਾਰਣ
ਸੋਧੋਉ
ਨਿਰੁਕਤ
ਸੋਧੋਸੰਸਕ੍ਰਿਤ ਤੋਂ (ਉਦ, ਉਤਾਂਹ
ਅਰਬੀ ਤੋਂ
ਨਾਂਵ
ਸੋਧੋਉ (ਪੁਲਿੰਗ)
- ਬ੍ਰਹਮਾ
- ਵਿਸ਼ਨ
- ਸ਼ਿਵ
ਕਿਰਿਆ ਵਿਸ਼ੇਸ਼ਣ
ਸੋਧੋਉ
- ਅੱਗੇ ਜਾਂ ਉਪਰ। ਉਦਾਹਰਨ: ਉੱਪਰ, ਉਤਾਂਹ, ਉਛਲਣਾ, ਉਸਰਨਾ ਅਾਦਿਕ
ਵਿਸ਼ੇਸ਼ਣ
ਸੋਧੋਉ
- ਭੀ, ਪੁਨਹ
ਪੜਨਾਵ
ਸੋਧੋਉ
- ਸ਼ਬਦਾਂ ਵਿਚ ਕਰਤਾ-ਕਾਰਕ ਦਾ ਚਿੰਨ੍ਹ ਹੈ। ਉਦਾਹਰਨ: ਅਲਾ-ਉ-ਦੀਨ
- ਜੋ ਓ,ਔ ਨਾਲ ਵਟਦਾ ਹੈ ਜਿਵੇਂ-ਉਸ ਥਾਂ, ਔਸ ਥਾਂ ਦੀ ਬਜਾਏ ਉੱਥੇ
- ਪੁਰਾਣੀ ਪੰਜਾਬੀ ਵਿੱਚ ਜੋ ਹੋੜੇ, ਕਨੌੜੇ, ਮ, ਯ, ਵ, ਅਤੇ ਵਾਉ ਦੀ ਥਾਂ ਤੇ ਵਰਤਿਆ ਜਾਂਦਾ ਹੈ। ਉਦਾਹਰਨਾਂ:
- ਹੋੜਾ: ਕਰੋ = ਕਰਉ, ਜਪੋ = ਜਪਉ
- ਕਨੌੜਾ: ਔਰ = ਅਉਰ, ਹੌਮੈ = ਹਉਮੈ, ਜੌ = ਜਉ
- ਮ: ਕਮਲ = ਕਉਲ, ਭ੍ਰਮਰ = ਭਉਰ
- ਯ: ਆਯੁਖਾ (ਸੰਸਕ੍ਰਿਤ) = ਆਉਖਾ
- ਵ: ਅਵਗੁਣ = ਅਉਗੁਣ, ਦੇਵ = ਦੇਉ, ਵਕਰ = ਉਕਰ, ਵੁਜ਼ੂ= ਉਜੂ
- ਵਾਉ:
ਅਵ੍ਯਯ
ਸੋਧੋਉ
- ਅਚਰਜ, ਵਿਸਮਯ, ਹੈਰਾਨੀ। ਉਦਾਹਰਨ: ਉ!
- ਸੰਬੋਧਨ। ਉਦਾਹਰਨ: ਉ ਕਾਕਾ ਉਰੇ ਆ।
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ