ਅੰਗਰੇਜ਼ੀ

ਸੋਧੋ
  • ਵੌਚ
  • IPA: /wɒtʃ/


ਨਾਂਵ

ਸੋਧੋ

watch

  1. ਗੁੱਟ ’ਤੇ ਬੰਨ੍ਹਿਆ ਜਾਣ ਵਾਲ਼ਾ ਵੇਲ਼ਾ ਦੱਸਣ ਵਾਲ਼ਾ ਸੰਦ, ਘੜੀ
  2. ਕਿਸੇ ਨੂੰ ਵੇਖਣ ਦਾ ਕੰਮ, ਨਿਗਰਾਨੀ, ਨਿਗਾਹਬਾਨੀ, ਪਹਿਰੇਦਾਰੀ, ਚੌਕੀਦਾਰੀ, ਚੌਕਸੀ

ਉਲਥਾ

ਸੋਧੋ
ਅੰਗਰੇਜ਼ੀ
ਸੋਧੋ
  1. A portable or wearable timepiece
  2. The act of seeing or viewing for a period of time.

ਕਿਰਿਆ

ਸੋਧੋ

watch

  1. ਵੇਖਣਾ, ਨਿਗਰਾਨੀ ਰੱਖਣਾ, ਉੱਤੇ ਨਜ਼ਰ ਰੱਖਣਾ,
  2. ਖ਼ਿਆਲ ਕਰਨਾ
  3. ਰਾਖੀ ਕਰਨਾ, ਸੰਭਾਲ ਕਰਨਾ, ਦੇਖ-ਰੇਖ ਕਰਨਾ
  4. ਤਾਕ ਵਿੱਚ ਰਹਿਣਾ, ਰਾਹ ਵੇਖਣਾ

ਉਲਥਾ

ਸੋਧੋ

ਅੰਗਰੇਜ਼ੀ

ਸੋਧੋ
  1. To look at, see or view for a period of time
  2. To notice or pay attention
  3. To guard or care