the
ਅੰਗਰੇਜ਼ੀ
ਸੋਧੋਉਚਾਰਣ ਰੀਤ
ਸੋਧੋ- ਦੀ
- I.P.A.: /ðiː/ (ਬਲ ਰਹਿਤ; ਵਿਅੰਜਨ ਤੋਂ ਪਹਿਲਾਂ: /ðə/; ਸੁਰ ਤੋਂ ਪਹਿਲਾਂ: /ðɪ/)
ਮੂਲ ਨਿਕਾਸ
ਸੋਧੋਐਂਗਲੋ-ਸੈਕਸਨ (ਨਾੱਰਥੰਬਰੀਆਈ ਤੇ ਮਰਸੀਆਈ) þe ("ਉਹ" ਪ੍ਰਦਰਸ਼ਨਾਤਮਕ ਪੜ੍ਹਨਾਂਵ)
ਉਪਪਦ
ਸੋਧੋ- (ਨਿਸ਼ਚਤ ਉਪਪਦ, ਇਹ ਦਰਸਾਉਂਦਾ ਹੈ ਕਿ ਇੰਦਰਾਜ ਦਾ ਪਹਿਲਾਂ ਜ਼ਿਕਰ ਹੋ ਚੁੱਕਿਆ ਹੈ ਜਾਂ ਪਾਠਕ ਨੂੰ ਪਹਿਲਾਂ ਹੀ ਇਸ ਦਾ ਬੋਧ ਹੈ)
- what’s the matter?
- call the doctor
- the phone rang
- (ਅਜਿਹੀ ਵਸਤੁ ਤੋਂ ਪਹਿਲਾਂ ਜਿਸਨੂੰ ਅਦੁੱਤੀ ਮੰਨਿਆ ਗਿਆ ਹੋਵੇ ਜਾਂ ਇਕ ਸਮੇਂ ਤੇ ਸਿਰਫ ਇਕ ਹੀ ਹੋਵੇ)
- the Queen
- the Mona Lisa
- the Nile
- (ਸਰਵੋਤਮ ਵਿਸ਼ੇਸ਼ਣ ਨਾਲ)
- That apple pie was the best.