ਅੰਗਰੇਜ਼ੀ

ਸੋਧੋ

ਉਚਾਰਣ ਰੀਤ

ਸੋਧੋ
  • ਸ਼ੀ
  • I.P.A.: /ʃi/

ਮੂਲ ਨਿਕਾਸ

ਸੋਧੋ
  • ਪੁਰਾਣੇ ਹਿੱਜੇ: she, sche, hye
  • 1125-75 ਵਿਚ ਸ਼ੁਰੂ ਹੋਇਆ ਐਂਗਲੋ-ਸੈਕਸਨ seo, sio, sie ਦਾ ਬਦਲ

ਪੜ੍ਹਨਾਂਵ

ਸੋਧੋ

(ਇਸਤਰੀ ਲਿੰਗ)
ਉਹ

ਵਿਭਕਤੀ
ਕਰਤਾ she
ਕਰਮ her
ਆਤਮ ਵਾਚਕ herself
ਅਧਿਕਾਰਤਮਕ her, hers