ਐਸਪੇਰਾਂਤੋ

ਸੋਧੋ

ਉਚਾਰਨ

ਸੋਧੋ
  • ਸਾਲੂਤੋਨ
  • ਸਤਿ ਸ਼੍ਰੀ ਅਕਾਲ ਵਾਂਗ ਕਿਸੇ ਨੂੰ ਮਿਲਣ ਵੇਲੇ ਬੋਲਿਆ ਜਾਣ ਵਾਲਾ ਸ਼ਬਦ
  • ਜਦੋਂ ਐਸਪੇਰਾਂਤੋ ਬੋਲਣ ਵਾਲੇ ਦੋ ਜਾਂ ਦੋ ਤੋਂ ਵੱਧ ਲੋਕ ਮਿਲਦੇ ਹਨ ਤਾਂ ਸਭ ਤੋਂ ਪਹਿਲਾਂ ਸਾਲੂਤੋਨ ਕਹਿੰਦੇ ਹਨ।