ਅੰਗਰੇਜ਼ੀ ਸੋਧੋ

ਨਿਰੁਕਤੀ ਸੋਧੋ

1705–1715 ਦੇ ਕਰੀਬ ਫਰਾਂਸੀਸੀ ਸ਼ਬਦ connoisseur(ਜਾਣਕਾਰ) ਤੋਂ, ਜੋ connaître(ਜਾਨਣਾ) ਦੇ ਪੁਰਾਣੇ ਸ਼ਬਦ-ਜੋੜ connoître ਤੋਂ ਬਣਿਆ ਸੀ।

ਉਚਾਰਨ ਸੋਧੋ

  • IPA: /ˌkɒnəˈsɜr/

ਨਾਂਵ ਸੋਧੋ

  1. ਕਿਸੇ ਵਿਸ਼ੇਸ਼ ਖੇਤਰ ਦਾ ਵਿਸ਼ੇਸ਼ੱਗ ਜਿਸਦੀ ਰਾਏ ਨੂੰ ਚੰਗਾ ਮੰਨਿਆ ਜਾਂਦਾ ਹੈ, ਖਾਸ ਕਰਕੇ ਕਲਾ ਜਾਂ ਸੁਆਦ ਦੇ ਖੇਤਰ ਵਿੱਚ।