ਅੰਗਰੇਜ਼ੀਸੋਧੋ

ਨਿਰੁਕਤੀਸੋਧੋ

ਇਹ ਸ਼ਬਦ ਕੈਪਟਨ ਚਾਰਲਸ ਕਨਿਘਮ ਬਾਇਕਾਟ ਤੋਂ ਆਇਆ, ਉਹ ਆਇਰਲੈਂਡ ਇੱਕ ਅੰਗਰੇਜ਼ੀ ਜਮੀਨ ਏਜੰਟ ਸੀ। ਜਿਸਨੂੰ ਕੀ ਆਇਰਿਸ਼ ਲੈਂਡ ਲੀਗ ਨੇ ਬਾਇਕਾਟ ਕਰ ਦਿੱਤਾ ਸੀ।

ਉਚਾਰਨਸੋਧੋ

  • IPA: /ˈbɔɪkɑt/

ਕਿਰਿਆਸੋਧੋ

boycott

  • ਕਿਸੇ ਵਿਅਕਤੀ ਨੂੰ ਕਿਸੇ ਸਮੂਹ ਵਿੱਚੋਂ ਕਢਣਾ ਜਾਂ ਉਸਨੂੰ ਕੁਝ ਕਰਨ ਤੋਂ ਰੋਕਣਾ