ੲ
ਪੰਜਾਬੀ
ਸੋਧੋਇਸਤਰੀ ਲਿੰਗ
ਸੋਧੋੲ
- 'ਇੜੀ' ਗੁਰਮੁਖੀ ਪੈਂਤੀ ਦਾ ਤੀਜਾ ਅੱਖਰ
- ਪੰਜਾਬੀ ਪੈਂਤੀ ਦਾ ਤੀਜਾ ਅੱਖਰ ਜਾਂ ਤੀਜਾ ਸ੍ਵਰ, ਜਿਸ ਨੂੰ ਈੜੀ ਕਹਿੰਦੇ ਹਨ ਇਸ ਸ੍ਵਰ ਦੇ ਸਿਹਾਰੀ (ਿ) ਹ੍ਰਸਵ ਤੇ ਬਿਹਾਰੀ (ੀ) ਦੀਰਘ ਲਗ ਚਿੰਨ੍ਹ ਹਨ ਲਿਖਤ ਵਿਚ ਇਸ ਨਾਲ ਸਿਹਾਰੀ ਤੇ ਬਿਹਾਰੀ ਤੋਂ ਛੁਟ ਲਾਂ (ੇ) ਲਗ ਵੀ ਲਗਦੀ ਹੈ, ਇਹ ਅੱਖਰ ਮਾਤਰਾਂ ਲਾਏ ਬਿਨਾਂ ਨਹੀਂ ਵਰਤਿਆ ਜਾਂਦਾ। ਅੰਕ ਕ੍ਰਮ ਵਿਚ ਤੀਜੇ ਥਾਂ ਦਾ ਲਖਾਇਕ ਹੈ।