ਪੰਜਾਬੀ ਸੋਧੋ

ਉਚਾਰਨ ਸੋਧੋ

noicon(file)


ਨਿਰੁਕਤੀ ਸੋਧੋ

ਨਾਂਵ (noun, masculine) ਸੋਧੋ

ਸੱਥਰ

  1. . ਫੂਹੜ ਦੀ ਵਿਛਾਈ, ਧਰਤੀ ਤੇ ਸੌਣ ਜਾਂ ਲੇਟਣ ਦਾ ਭਾਵ, ਭੁੰਜ ਦਾ ਬਿਸਤਰ, ਕੱਖ ਪਰਾਲ ਦਾ ਬਿਸਤਰ, #. ਸੁੱਕਿਆ ਹੋਇਆ ਅਨਾਜ ਜੋ ਸੁਕਾਉਣ ਲਈ ਖਲੇਰਿਆ ਜਾਵੇ, ਕੱਟ ਕੇ ਧਰਿਆ ਹੋਇਆ ਫਸਲ, ਕਟੇ ਹੋਏ ਫਸਲ ਦੀਆਂ ਢੇਰੀਆਂ ਜਾਂ ਸਥਰੀਆਂ; #. ਹਿੰਦੂਆਂ ਦਾ ਸਰਬੰਧੀ ਦੇ ਮਰਨੇ ਮਗਰੋਂ ਭੁੰਞੇ ਸੌਣ ਦਾ ਦਸਤੂਰ

ਹਵਾਲੇ ਸੋਧੋ

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ