ਸੰਗਲੀ ਨੇਮ
ਪੰਜਾਬੀ ਸੋਧੋ
ਉਚਾਰਨ ਸੋਧੋ
noicon | (file) |
ਨਿਰੁਕਤੀ ਸੋਧੋ
ਹਿਸਾਬ
ਸੰਗਲੀ ਨੇਮ
ਹਿਸਾਬ ਦਾ ਇਕ ਤਰੀਕਾ ਜਿਸ ਨਾਲ ਦੋ ਵੱਖੋ ਵੱਖ ਪੈਮਾਨਿਆਂ ਦੀਆਂ ਵੱਖੋ ਵੱਖ ਮਿਕਦਾਰਾਂ ਦੀ ਬਰਾਬਰ ਕੀਮਤ ਵਿਚਕਾਰਲੇ ਪੈਮਾਨਿਆਂ ਦੁਆਰਾ ਕੱਢੀ ਜਾਂਦੀ ਹੈ ਜਿਵੇਂ ਕਿ # ਮੀਟਰ ਕਪੜੇ ਦੀ ਕੀਮਤ ਫਰਾਂਕਾਂ ਵਿਚ ਕਢੋ ਜਦੋਂ ਕਿ # ਗਜ਼ ਕਪੜੇ ਦੀ ਕੀਮਤ ਇਕ ਪੌਂਡ # ਸ਼ਿਲਿੰਗ ਹੈ, ਹੁਣ ਇਸ ਦਾ ਹੱਲ ਇਸ ਤਰ੍ਹਾਂ ਹੋਵੇਗਾ :- ਫਰਾਂਕ ੳ=# ਮੀਟਰ (ਕਪੜਾ), ਮੀਟਰ #=# ਗਜ਼, ਕਪੜਾ ਗਜ਼ #=## ਫਰਾਂਕ, ਕੱਟ ਕਟਾ ਕੇ ਗੁਣ ਕੇ ਜਾਂ ਤਕਸੀਮ ਕਰ ਕੇ, ੳ=#.#, ਇਸ ਤਰੀਕੇ ਨੂੰ ਸੰਗਲੀ ਨੇਮ ਆਖਦੇ ਹਨ :-
ਹਵਾਲੇ ਸੋਧੋ
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ