ਸ੍ਵਰ
ਪੰਜਾਬੀ
ਸੋਧੋਉਚਾਰਨ
ਸੋਧੋਸ੍ਵ ਰ
ਨਿਰੁਕਤੀ
ਸੋਧੋਸੰਸਕ੍ਰਿਤ ਦੇ ਅੱਖਰ ਸ੍ਵਰ ਤੋਂ
ਸੰਗੀਤ ਸ਼ਾਸਤ੍ਰ ਅਨੁਸਾਰ ਇਹ ਦੋ ਅੱਖਰਾਂ ਦਾ ਮੇਲ ਹੈ: ਸ੍ਵ (ਆਪਣੇ-ਆਪ) ਰ (ਸ਼ੋਭਾਵਾਨ); ਭਾਵ ਕਿ ਜੋ ਆਪਣੇ-ਆਪ ਵਿੱਚ ਸ਼ੋਭਵਾਨ ਹੋਵੇ।
ਨਾਂਵ
ਸੋਧੋਸ੍ਵਰ (ਪੁਲਿੰਗ)
- ਸ੍ਵਰਗ
- ਪ੍ਰਾਣ ਪਵਨ ਦਾ ਵਿਹਾਰ, ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ
- ਗਾਉਣ ਦੀ ਧੁਨਿ; ਰਾਗ ਦੇ ਮੂਲ ਰੂਪ ਸੱਤ ਸੁਰ - ਸਾ ਰੇ ਗਾ ਮਾ ਪਾ ਧਾ ਨੀ ਸਾ
- ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ, ਜੋ ਆਪ ਹੀ ਪ੍ਰਕਾਸ਼ੇ ਉਹ ਸ੍ਵਰ ਹੈ। ਪੰਜਾਬੀ ਵਰਣਮਾਲਾ ਵਿੱਚ ੳ, ਅ, ਅਤੇ ੲ ਸ੍ਵਰ ਹਨ।
ਵਿਸ਼ੇਸ਼ਣ
ਸੋਧੋਸ੍ਵਰ
- ਉੱਤਮ, ਸ੍ਰੇਸ਼ਟ