ਪੰਜਾਬੀ ਸੋਧੋ

ਉਚਾਰਨ ਸੋਧੋ

ਨਾਂਵ ਸੋਧੋ

ਸੋਂਘਾਈ ਸਲਤਨਤ

  1. ਸੋਂਘਾਈ ਸਲਤਨਤ ਨੇ 15ਵੀਂ ਅਤੇ 16ਵੀਂ ਸਦੀ ਵਿੱਚ ਪੱਛਮੀ ਸਾਹੇਲ ਤੇ ਰਾਜ ਕੀਤਾ। ਇਹ ਸਲਤਨਤ ਅਫਰੀਕਾ ਇਤਿਹਾਸ ਵਿੱਚ ਸਭ ਤੋਂ ਵੱਡੀ ਸਲਤਨਤ ਸੀ।