ਸੈਂਸਰ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਅੰਗਰੇਜ਼ੀ/ਪੰਜਾਬੀ ਕੋਸ਼ ਕ੍ਰਿਤ ਭਾਈ ਬਿਸ਼ਨਦਾਸ ਪੁਰੀ
ਨਾਂਵ (noun, masculine)
ਸੋਧੋਸੈਂਸਰ
- . ਸਰਕਾਰੀ ਤੌਰ ਪੁਰ ਚਿੱਠੀਆਂ ਕਿਤਾਬਾਂ ਅਖਬਾਰਾਂ ਤੇ ਫਿਲਮ ਆਦਿ ਦੀ ਪਰਖ ਪੜਤਾਲ, ਕਿਸੇ ਚੀਜ਼ ਦੀ ਦੇਖ ਭਾਲ ਕਿ ਆਇਆ ਉਹ ਹਕੂਮਤ ਦੇ ਜਾਂ ਸਭਿਆਚਾਰ ਦੇ ਵਿਰੁਧ ਤਾਂ ਨਹੀਂ; #. ਪੜਤਾਲ ਕਰਨ ਵਾਲਾ ਅਫਸਰ; #. ਪੁਰਾਣੇ ਜ਼ਮਾਨੇ ਵਿਚ ਰੂਮੀ ਮੈਜਿਸਟਰੇਟ ਜਿਹੜਾ ਨਾਗਰਕਾਂ ਦੀ ਜਨਸੰਖਿਆ ਅਤੇ ਉਨ੍ਹਾਂ ਦੀ ਸੂਚੀ ਰਖਦਾ ਅਤੇ ਆਮ ਲੋਕਾਂ ਦੇ ਇਖਲਾਕ ਦੀ ਨਿਗਰਾਨੀ ਕਰਦਾ ਸੀ, ਦਰੋਗਾ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ