ਸੇਬਾ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਨਾਂਵ (noun, masculine)
ਸੋਧੋਸੇਬਾ (ਪੁਲਿੰਗ)
- . ਸਣ ਦੀ ਘੱਟ ਵਟਾਂ ਵਾਲੀ ਰੱਸੀ ਜਿਸ ਨਾਲ ਬੋਰੀਆਂ ਦੇ ਮੂੰਹ ਸੀਤੇ ਜਾਂਦੇ ਹਨ, ਸੂਤੜੀ; #. ਸੇਮਾ, ਹੇਠੋਂ ਪਾਣੀ ਸਿੰਮ ਸਿੰਮ ਕੇ ਧਰਤੀ ਦੇ ਵੱਤਰੀ ਹੋ ਜਾਣ ਦਾ ਭਾਵ, ਪਾਣੀ ਸੀਰਨ ਦਾ ਭਾਵ; #. ਧਰਤੀ ਦੀ ਤਹਿ ਹੇਠਲੀ ਨਮ ਜੋ ਉਤੇ ਨਿਕਲ ਆਈ ਹੋਵੇ; #. ਬਰਾਨੀ ਜਮੀਨਾਂ ਦਾ ਤਲ (ਸਤਹ) ਸੁਕਣ ਮਗਰੋਂ ਜੋ ਨਮ ਰਹਿ ਜਾਏ; #. ਵਗਦੇ ਪਾਣੀ ਦੇ ਲਾਗੇ ਵਾਲੀ ਧਰਤੀ ਵਿਚ ਪਾਣੀ ਸਿੰਮਣ ਕਰ ਕੇ ਜੋ ਨਮੀ ਰਹਿੰਦੀ ਹੈ, ਸਿਲ੍ਹ, ਸਲ੍ਹਾਬ, ਗਿੱਲ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ