ਪੰਜਾਬੀ

ਸੋਧੋ

ਮੁਹਾਵਰਾ

ਸੋਧੋ
  1. ਬਿਨਾਂ ਮਤਲਬ ਦੀ ਗੱਲ
    ਸ਼ਰਾਬੀ ਹੋਏ ਜਗਸੀਰ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ।
  2. ਥਹੁ-ਪਤਾ ਨਾ ਹੋਣਾ

ਇਹ ਵੀ ਵੇਖੋ

ਸੋਧੋ