ਪੰਜਾਬੀ ਸੋਧੋ

ਉਚਾਰਨ ਸੋਧੋ

noicon(file)


ਨਿਰੁਕਤੀ ਸੋਧੋ

ਕ੍ਰਿਆ ਅਕਰਮਕ ਸੋਧੋ

ਸ਼ੂਕਣਾ

  1. . ਜ਼ੋਰ ਦੀ ਵਗਦੀ ਵਾ ਦਾ ਰੁੱਖਾਂ ਵਿਚੋਂ ਲੰਘਦਿਆਂ ਆਵਾਜ਼ ਪੈਦਾ ਕਰਨਾ; #. ਬਹੁਤੇ ਰੱਜੇ ਹੋਏ ਦਾ ਸਾਹ ਲੈਣਾ, ਬਹੁਤੇ ਰੱਜੇ ਹੋਏ ਹੋਣਾ; #. ਫੁੰਕਾਰੇ ਮਾਰਨਾ, ਰੁਹਬ ਪਾਉਣ ਲਈ ਬੋਲਣਾ; #. ਹੜ੍ਹ ਚੜ੍ਹੇ ਦਰਿਆ ਦੇ ਪਾਣੀ ਦਾ ਸਾਂ ਸਾਂ ਕਰਨਾ; #. ਫਸਲ ਦਾ ਚੰਗੀ ਪਰਫੁਲਤ ਹਾਲਤ ਵਿਚ ਹੋਣਾ

ਹਵਾਲੇ ਸੋਧੋ

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ