ਸ਼ਾਹ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਫ਼ਾਰਸੀ
ਵਿਸ਼ੇਸ਼ਣ/ਅਗੇਤਰ
ਸੋਧੋਸ਼ਾਹ (ਇਸਤਰੀ ਲਿੰਗ)
- . ਧਨੀ, ਸੁਦਾਗਰ, ਰੁਪਿਆ ਵਿਆਜੀ ਦੇਣ ਵਾਲਾ, ਸੇਠ, ਸਰਾਫ਼, ਹਟਵਾਣੀਆ, ਵਪਾਰੀ; #. ਮੁਸਲਮਾਨ ਰਾਜਾ (ਪਾਤਸ਼ਾਹ), ਸੁਲਤਾਨ; #. ਕਈਆਂ ਫਕੀਰਾਂ ਦਾ ਨਾਉਂ; #. ਗੁਮਾਸ਼ਤੇ ਦਾ ਮਾਲਕ; #. ਸਯਦਾਂ ਦਾ ਉਪਨਾਮ; #. ਸਿਆਹ, ਕਾਲਾ; #. ਗੁਰਤਾ ਵਾਚਕ, ਵਡਾ, ਮਾਹਰ ਉਸਤਾਦ ਦੇ ਰੁਤਬੇ ਦਾ ਜਿਵੇਂ ਸ਼ਾਹਸਵਾਰ ਸ਼ਾਹਕਾਰ ਸ਼ਾਹਦਰਾ ਆਦਿ ਵਿਚ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ