ਪੰਜਾਬੀ ਸੋਧੋ

  • ਸ਼ਰੀਕਾ ਭਾਈਚਰਕ ਰਿਸ਼ਤਿਆਂ ਦਾ ਮੁਖ ਭਾਗ ਹੈ।

ਸ਼ਰੀਕੇ ਨਾਲ ਸਬੰਧਿਤ ਬੋਲੀਆਂ ਤੇ ਅਖਾਣਾ ਸੋਧੋ

  • ਇੱਕ ਵੀਰ ਦੇਈਂ ਵੀ ਰੱਬਾ,

ਅਸੀਂ ਲੈਣੈ ਨੀ ਸ਼ਰੀਕਾਂ ਕੋਲੋਂ ਬਦਲੇ।

  • ਸੱਸ ਮੇਰੀ ਨੇ ਮੁੰਡਾ ਜੰਮਿਆ

ਲੋਕੀ ਦੇਣ ਵਧਾਈ,
ਨੀ ਸ਼ਰੀਕ ਜੰਮਿਆ,
ਜਾਨ ਮੁੱਠੀ ਵਿੱਚ ਆਈ।

  • ਬੋਲ ਸ਼ਰੀਕਾਂ ਦੇ,

ਮੈਂ ਨਾ ਜਾਲਮਾ ਸਹਿੰਦੀ।

  • ਸ਼ਰੀਕ ਸਿਹਰੇ ਬੰਨ ਕੇ ਨੀ ਢੁਕਦਾ,ਬਾਕੀ ਕਸਰ ਕੋਈ ਨੀ ਛੱਡਦਾ