ਸਵਾਰੋ ਸਵਾਰ
ਪੰਜਾਬੀ
ਸੋਧੋਉਚਾਰਨ
ਸੋਧੋnoicon | (file) |
ਨਿਰੁਕਤੀ
ਸੋਧੋਸਵਾਰੋ ਸਵਾਰ (ਪੁਲਿੰਗ)
ਗੁੱਲੀ ਡੰਡੇ ਦੀ ਇਕ ਖੇਡ ਜਿਸ ਵਿਚ ਦੋ ਧੜੇ ਬਣਾਏ ਜਾਂਦੇ ਹਨ। ਜਿਸ ਧੜੇ ਦੇ ਹੱਥ ਖੇਡ ਰਹਿੰਦੀ ਹੈ ਉਹ ਦੂਜੇ ਧੜੇ ਦੇ ਮੁੰਡਿਆਂ ਨੂੰ ਘੋੜੀਆਂ ਬਣਾ ਕੇ ਸਵਾਰ ਰਹਿੰਦਾ ਹੈ। ਪਹਿਲੀ ਧਿਰ ਦੇ ਹੱਥੋਂ ਖੇਡ ਮੁੱਕਣ ਤੇ ਦੂਜੀ ਧਿਰ ਦੇ ਮੁੰਡੇ ਪਹਿਲਿਆਂ ਤੇ ਸਵਾਰ ਹੋ ਜਾਂਦੇ ਹਨ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ