ਸਰਸ
ਪੰਜਾਬੀ
ਸੋਧੋਉਚਾਰਨ
ਸੋਧੋLua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
ਸੋਧੋਵਿਸ਼ੇਸ਼ਣ (adjective)
ਸੋਧੋਸਰਸ
- . ਹਸਯੁਕਤ, ਰਸੀਲਾ, #. ਹਰਿਆ ਭਰਿਆ, ਸਰਸਬਜ਼, ਚਹੁਚਹਾ; #. ਵਧੀਆ, ਖਰਾ, ਚੰਗਾ; #. ਜਿਸ ਵਿਚ ਭਾਗ ਜਗਾਉਣ ਦੀ ਸ਼ਕਤੀ ਹੈ, ਸਮੁੰਦਰ, ਮਨੋਹਰ, #. ਜਲ, ਪਾਣੀ, ਪਾਣੀ ਦਾ ਤਲਾ ਝੀਲ, ਪਾਣੀ ਜਿਸ ਵਿਚ ਕੰਵਲ ਉੱਗੇ ਹੋਣ; #. ਕਾਵਿ ਨੇ ਨੌਂ ਰਸਾਂ ਸਹਿਤ; #. ਰਸਨਾ ਕਰਕੇ ਗ੍ਰਹਿਣ ਯੋਗ ਛੇ ਰਸਾਂ ਸਹਿਤ; #. ਅਨੰਦ ਸਹਿਤ, ਅਨੰਦ ਦਾਇਕ, #. ਵਰਗਾ, ਤੁਲ ਜੇਹਾ (ਆਪਨ ਸਰਸ ਕੀਅਉ ਨ ਜਗਤ ਕੋਈ) #. ਖੁਸ਼ ਪਰਸੰਨ (ਸਿਖ ਸੰਤ ਸਭ ਸਰਸੇ ਹੋਵੇ), #. ਜਾਂਦਾ, ਅਧਿਕ, ਬਹੁਤ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ