ਪੰਜਾਬੀ

ਸੋਧੋ

ਨਿਯੁਕਤੀ

ਸੋਧੋ

"ਸਰਦਾਰ" ਸ਼ਬਦ ਅਸਲ ਵਿੱਚ ਅਫਗਾਨਿਸਤਾਨ ਤੋਂ ਆਇਆ ਹੈ, ਪਸ਼ਤੋ ਭਾਸ਼ਾ ਤੋਂ, ਜਿਸ ਦਾ ਅਰਥ ਹੈ ਸੈਨਾਪਤੀ

ਨਾਂਵ

ਸੋਧੋ

ਸਰਦਾਰ ਸਰਦਾਰ ਨੂੰ ਪੰਜਾਬ ਵਿੱਚ ਸਿੱਖ ਧਰਮ ਦੇ ਮਰਦ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਗੁਰੂ ਕਾਲ ਦਾ ਨਹੀਂ ਹੈ, ਇਹ ਸ਼ਬਦ ਮਿਸਲਾਂ ਵੇਲੇ ਸਿੱਖਾਂ ਨਾਲ ਜੁੜਿਆ ਜਿਨ੍ਹਾ ਨੇ ਅਫਗਾਨੀ ਸਰਦਾਰਾਂ ਨੂੰ ਖਦੇੜਿਆ, ਆਮ ਲੋਕਾਂ ਨੇ ਸਿੱਖਾਂ ਨੂੰ ਸਰਦਾਰ ਪਦ ਵਜੋਂ ਨਿਵਾਜਿਆ।

ਅਨਾਗਾਰਾਮ

ਸੋਧੋ
  • ਰਾਡਾਰ*