ਪੰਜਾਬੀ ਸੋਧੋ

ਉਚਾਰਨ ਸੋਧੋ

noicon(file)


ਨਿਰੁਕਤੀ ਸੋਧੋ

ਸੰਸਕ੍ਰਿਤ/ਹਿਸਾਬ

ਨਾਂਵ (noun, masculine) ਸੋਧੋ

ਸਬੰਧ

  1. . ਤੱਲਕ, ਵਾਸਤਾ, ਲਗਾਉ; #. ਰਿਸ਼ਤੇਦਾਰੀ ਸਾਕ ਸਰਬੰਧ, ਭਿਆਲੀ, ਸੰਜੋਗ, ਵਿਆਹ, ਸ਼ਾਦੀ; #. ਸਾਂਝ, ਮੇਲ, ਜੋੜ, ਡੂੰਘੀ ਦੋਸਤੀ; #. ਪਿਆਰ, ਉਨਸ, ਮੁਹੱਬਤ; #. ਯਰਾਨਾ, #. ਵਿਆਕਰਣ ਵਿਚ ਇਕ ਕਾਰਕ ਜੋ ਸ਼ਬਦਾਂ ਦੇ ਪਰਸਪਰ ਮੇਲ ਨੂੰ ਪਰਗਟ ਕਰਦਾ ਹੈ ਜਿਵੇਂ––ਬੰਤੇ ਦੀ ਕਿਤਾਬ; #. ਨਿਸਬਤ; #. ਨਾਲ ਜੁੜਿਆ ਹੋਇਆ, ਲਗਿਆ ਹੋਇਆ

ਹਵਾਲੇ ਸੋਧੋ

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ