ਪੰਜਾਬੀ

ਸੋਧੋ

ਨਾਂਵ

ਸੋਧੋ
ਖ਼ਾਸ ਨਾਂਵ

ਸਤਲੁਜ

  1. ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਜੋ ਤਿੱਬਤ ਦੀ ਮਸ਼ਹੂਰ ਝੀਲ ਮਾਨਸਰੋਵਰ ਦੇ ਨੇੜਿਓਂ ਰਾਵਣਰ੍ਹਦ ਝੀਲ ’ਚੋਂ ਨਿਕਲ ਕੇ ਬਿਲਾਸਪੁਰ, ਆਨੰਦਪੁਰ ਸਾਹਿਬ, ਰੋਪੜ, ਫ਼ਿਰੋਜ਼ਪੁਰ ਆਦਿ ਵਿੱਚ ਵਹਿੰਦਾ ਹੋਇਆ ਮੁਜ਼ੱਫ਼ਰਗੜ੍ਹ ਜ਼ਿਲੇ ਵਿਚ ਦਰਿਆ ਸਿੰਧ ਵਿਚ ਜਾ ਮਿਲਦਾ ਹੈ। ਇਹ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਰਾਜ ਦੀ ਹੱਦ ਸੀ

ਉਲਥਾ

ਸੋਧੋ

ਅੰਗਰੇਜ਼ੀ

ਸੋਧੋ
  1. one of the five rivers of Punjab, Sutlej