ਸਖਣਾ
ਪੰਜਾਬੀ
ਸੋਧੋਉਚਾਰਨ
ਸੋਧੋnoicon | (file) |
ਨਿਰੁਕਤੀ
ਸੋਧੋਪਦਾਰਥ ਵਿਗਿਆਨ/ਰਸਾਇਣ ਵਿਗਿਆਨ
ਕ੍ਰਿਆ ਸਕਰਮਕ (verb, transitive)
ਸੋਧੋਸਖਣਾ ਖੁਸ਼ਕ ਕਰਨਾ, ਜਜ਼ਬ ਕਰਨਾ, ਜੀਊਰਨਾ, ਚੂਸਣਾ, ਸੁਕਾਉਣਾ, ਆਪਣੇ ਅੰਦਰ ਸਮਾ ਲੈਣਾ, ਆਪਣੇ ਅੰਦਰ ਜਜ਼ਬ ਕਰ ਲੈਣਾ (ਪਾਣੀ ਜਾਂ ਸ਼ਕਤੀ ਆਦਿ), ਪੀ ਜਾਣਾ, ਚੂਸਣਾ (ਦ੍ਰਵ ਆਦਿ), ਕਿਸੇ ਪਦਾਰਥ ਦਾ ਆਪਣੇ ਅੰਦਰ ਸਿੱਲ੍ਹ ਜਾਂ ਨਮੀ ਆਦਿ ਨੂੰ ਜਜ਼ਬ ਕਰਨਾ
ਹਵਾਲੇ
ਸੋਧੋ- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ