ਪੰਜਾਬੀ ਵਿਕੀਮੀਡੀਅਨਜ਼ ਵਲੋਂ ਇੱਕ ਪੰਜਾਬੀ ਵਿਕਸ਼ਨਰੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਜਿਸ ਦੀ ਪੂਰੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

ਪ੍ਰੋਗਰਾਮ

ਸੋਧੋ
  • ਮਿਤੀ - 30 ਅਗਸਤ 2016
  • ਸਥਾਨ - ਪੰਜਾਬੀ ਯੂਨੀਵਰਸਿਟੀ
  • ਸ਼ਹਿਰ - ਪਟਿਆਲਾ
  • ਸਮਾਂ- 10ਸਵੇਰ ਤੋਂ 4 ਵਜੇ ਸ਼ਾਮ
  • ਮੈਪ -

ਵਿਕਸ਼ਨਰੀ ਵਰਕਸ਼ਾਪ ਕੀ ਹੈ?

ਸੋਧੋ

ਪੰਜਾਬੀ ਵਿਕੀਮੀਡੀਅਨਜ਼ ਵਲੋਂ ਪੰਜਾਬੀ ਵਿਕਸ਼ਨਰੀ ਉਤੇ ਨਵੀਆਂ ਐਟਰੀਆਂ ਤੇ ਸੋਧਾਂ ਕਰਨ ਲਈ ਨਵੇਂ ਯੂਜ਼ਰਾਂ ਤੇ ਪੁਰਾਣੇ ਯੂਜ਼ਰਾਂ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ।ਇਸ ਵਿੱਚ ਸ਼ਾਮਿਲ ਹੋਣ ਲਈ ਆਪ ਜੀ ਨੂੰ ਸੱਦਾ ਦਿੱਤਾ ਜਾਂਦਾ ਹੈ।

ਰੂਪ ਰੇਖਾ

ਸੋਧੋ
  • 10ਵਜੇ ਸਵੇਰ ਤੋਂ 11 ਵਜੇ ਸਵੇਰ ਤੱਕ ਮਿਲਣੀ
  • 11 ਵਜੇ ਤੋਂ 11.30 ਤੱਕ ਚਾਹ
  • 11.30 ਤੋਂ 1 ਪਹਿਲਾ ਸ਼ੈਸ਼ਨ
  • 1 ਤੋਂ 2 ਤੱਕ ਲੰਚ ਬਰੇਕ
  • 2 ਤੋਂ 3.30 ਦੂਜਾ ਸ਼ੈਸ਼ਨ
  • 3.30 ਤੋਂ 4 ਫੀਡਬੈਕ

ਇਹ Global metrics ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ

ਸੋਧੋ
  1. ਭਾਗ ਲੈਣ ਵਾਲੇ ਐਕਟਿਵ ਵਰਤੋਕਾਰ:10
  2. ਨਵੇਂ ਵਰਤੋਕਾਰ:5
  3. ਨਵੀਆਂ ਐਟਰੀਆਂ :30
  4. ਪੁਰਾਣੀਆਂ ਐਟਰੀਆਂ 'ਚ ਸੋਧਾਂ:50
  5. ਮੀਡੀਆ:25
  6. ਭਾਗ ਲੈਣ ਵਾਲੇ ਲੋਕ:20
  7. ਬਾਈਟਸ:2500

ਸਿੱਟੇ

ਸੋਧੋ

ਪੰਜਾਬੀ ਵਿਕਸ਼ਨਰੀ ਨੂੰ ਇਸ ਵਰਕਸ਼ਾਪ ਨਾਲ ਨਵੇਂ ਐਕਟਿਵ ਵਰਤੋਂਕਰ ਮਿਲਣ ਦੀ ਸੰਭਾਵਨਾ ਹੈ।