- ਲਵੰਗ, ਇਕ ਦਰੱਖ਼ਤ ਦੀ ਕਲੀ ਜਿਸਨੂੰ ਗਰਮ ਮਸਾਲੇ ਵਜੋਂ ਵਰਤਿਆ ਜਾਂਦਾ ਹੈ। ਇਸਦੀ ਤਾਸੀਰ ਗਰਮ-ਤਰ ਹੁੰਦੀ ਹੈ।
- ਜ਼ਨਾਨੀਆਂ ਦਾ ਇਸੇ ਸ਼ਕਲ ਦਾ ਨੱਕ ਵਿਚ ਪਾਉਣ ਵਾਲ਼ਾ ਗਹਿਣਾ
- Clove,[1] Cloves, Clovetree
- Eugenia aromatica, Syzygium aromaticum,[1] Caryophyllus aromaticus
- A nose pin/stud for women in the Punjab