ਪੰਜਾਬੀ ਸੋਧੋ

ਨਾਂਵ ਸੋਧੋ

ਰੀਝ (ਬਹੁਵਚਨ, ਰੀਝਾਂ)

  1. ਮਨਪਸੰਦ ਕੰਮ ਕਰਨ ਦੀ ਤਮੰਨਾ, ਖ਼ਾਹਿਸ਼, ਤਾਂਘ, ਸੱਧਰ, ਚਾਹ, ਇੱਛਾ

ਉਲਥਾ ਸੋਧੋ

ਅੰਗਰੇਜ਼ੀ ਸੋਧੋ

  1. desire, wish