ਪੰਜਾਬੀ ਸੋਧੋ

ਨਾਂਵ ਸੋਧੋ

ਮੱਠੀ

  1. ਮੋਣ ਪਾ ਕੇ ਘਿਓ ਵਿਚ ਤਲੀ ਮੈਦੇ ਦੀ ਛੋਟੀ ਜਿਹੀ ਮਿੱਠੀ ਟਿੱਕੀ

ਵਿਸ਼ੇਸ਼ਣ ਸੋਧੋ

ਮੱਠੀ (ਪੁਲਿੰਗ ਮੱਠਾ)

  1. ਸੁਸਤ, ਹੌਲ਼ੀ (ਇਸਤਰੀ ਲਿੰਗ)

ਉਲਥਾ ਸੋਧੋ

ਅੰਗਰੇਜ਼ੀ ਸੋਧੋ

ਨਾਂਵ ਸੋਧੋ

  1. small sized fried crisp

ਵਿਸ਼ੇਸ਼ਣ ਸੋਧੋ

  1. slow