ਪੰਜਾਬੀ

ਸੋਧੋ

ਨਿਰੁਕਤੀ

ਸੋਧੋ
  • ਅਰਬੀ ਦੇ ਮੱਕਹ ਤੋਂ

ਨਾਂਵ

ਸੋਧੋ

ਮੱਕਾ

  1. ਅਰਬ ਦਾ ਮਸ਼ਹੂਰ ਸ਼ਹਿਰ ਜੋ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ। ਏਥੇ ਮੁਸਲਮਾਨਾਂ ਲਈ ਸਭ ਤੋਂ ਪਾਕ ਥਾਂ ਕਾਅਬਾ ਸਥਿੱਤ ਹੈ ਜਿਸਦੀ ਯਾਤਰਾ ਕਰਨ ਨੂੰ ਹੱਜ ਕਰਨਾ ਆਖਦੇ ਹਨ ਜੋ ਮੁਸਲਮਾਨਾਂ ਲਈ, ਧਰਮ ਦਾ ਅਸੂਲ ਜਾਣਦੇ ਹੋਏ, ਕਰਨੀ ਜ਼ਰੂਰੀ ਹੈ

ਉਲਥਾ

ਸੋਧੋ

ਅੰਗਰੇਜ਼ੀ

ਸੋਧੋ
  1. Mecca