ਘਰ
ਬੇਤਰਤੀਬ
ਦਾਖ਼ਲ ਹੋਵੋ
ਪਸੰਦਾਂ
ਦਾਨ
ਵਿਕਸ਼ਨਰੀ ਬਾਰੇ
ਦਾਅਵੇ
ਖੋਜੋ
ਮੇਰ
ਭਾਸ਼ਾ
ਨਜ਼ਰ ਰੱਖੋ
ਸੋਧੋ
ਤਤਕਰਾ
1
ਪੰਜਾਬੀ
1.1
ਉਚਾਰਨ
1.2
ਨਿਰੁਕਤੀ
1.3
ਨਾਂਵ
ਪੰਜਾਬੀ
ਸੋਧੋ
ਉਚਾਰਨ
ਸੋਧੋ
IPA
:
/meːɾ/
ਨਿਰੁਕਤੀ
ਸੋਧੋ
ਮੈਂ
ਤੋਂ
ਮੇਰ
ਸੁਮੇਰ ਪਰਬਤ ਤੋਂ ਮੇਰੂ - ਮੇਰ
ਨਾਂਵ
ਸੋਧੋ
ਮੇਰ
ਕਬਜ਼ਾ, ਕਬਜ਼ੇ ਦਾ ਭਾਵ, ਮਾਲਕੀ ਦਾ ਭਾਵ
ਸੁਮੇਰ ਪਰਬਤ
ਮੰਦ੍ਰ ਯਾ ਮੰਤ੍ਰਾਚਲ ਪਹਾੜ
ਜਿਨਿ ਸਮੁੰਦੁ ਵਿਰੋਲਿਆ ਕਰਿ
ਮੇਰੁ
ਮਧਾਣੁ
ਪਹਾੜ
ਮਾਲਾ ਦਾ ਵੱਡਾ ਮਣਕਾ
ਤੂੰ ਗੰਠੀ
ਮੇਰੁ
ਸਿਰਿ ਤੂੰ ਹੈ
ਸ਼ਿਰੋਮਣੀ
ਮੇਰ
ਸੁਮੇਰ ਮੋਰ ਬਹੁ ਨਾਚੈ