ਪੰਜਾਬੀ ਸੋਧੋ

ਨਿਰੁਕਤੀ ਸੋਧੋ

  • ਅਰਬੀ ਦੇ ‎مادة (ਮਾਦੱਹ) ਤੋਂ
  • ਫ਼ਾਰਸੀ ਦੇ ਮਾਦਹ ਤੋਂ

ਨਾਂਵ ਸੋਧੋ

ਮਾਦਾ

  1. ਕਿਸੇ ਚੀਜ਼ ਦਾ ਅਸਲ ਜਿਸ ਤੋਂ ਉਹ ਬਣੀ ਹੈ, ਮੂਲ ਕਾਰਨ, ਪਦਾਰਥ
  2. ਔਰਤ, ਤੀਵੀਂ, ਜ਼ਨਾਨੀ,

ਉਲਥਾ ਸੋਧੋ

ਅੰਗਰੇਜ਼ੀ ਸੋਧੋ

  1. matter, physical substance
  2. female