ਪੰਜਾਬੀ

ਸੋਧੋ

ਨਿਰੁਕਤੀ

ਸੋਧੋ
  • ਫ਼ਾਰਸੀ ਤੋਂ

ਨਾਂਵ

ਸੋਧੋ

ਮਰਦ (ਬਹੁਵਚਨ: ਮਰਦ, ਮਰਦਾਂ)

  1. ਆਦਮੀ, ਪੁਰਖ, ਖਾਵੰਦ, ਪਤੀ, ਮਨੁੱਖ

ਵਿਸ਼ੇਸ਼ਣ

ਸੋਧੋ

ਮਰਦ

  1. ਦਲੇਰ, ਬਹਾਦਰ, ਸੂਰਮਾ, ਸੂਰਾ

ਉਲਥਾ

ਸੋਧੋ

ਅੰਗਰੇਜ਼ੀ

ਸੋਧੋ
  1. male, husband
  2. brave, hero