ਪੰਜਾਬੀ ਸੋਧੋ

ਉਚਾਰਨ ਸੋਧੋ

ਨਾਂਵ ਸੋਧੋ

ਭਾਵਨਾ

  1. ਮਨੋਵਿਗਿਆਨ ਅਤੇ ਦਰਸ਼ਨ ਵਿਚ, ਭਾਵਨਾ ਅੰਤਰੀਵ, ਸਚੇਤ ਅਨੁਭਵ ਹੁੰਦਾ ਹੈ ਜਿਸਦਾ ਸਰੂਪ ਮਨੋ-ਸਰੀਰਵਿਗਿਆਨਕ ਸਮੀਕਰਨ, ਜੈਵਿਕ ਪ੍ਰਤੀਕਰਮ, ਅਤੇ ਮਾਨਸਿਕ ਹਾਲਤਾਂ ਹੁੰਦੀਆਂ ਹਨ। ਭਾਵਨਾ ਮੂਡ, ਮਜ਼ਾਜ, ਸ਼ਖਸੀਅਤ ਅਤੇ ਸੁਭਾਅ ਅਤੇ ਪ੍ਰੇਰਨਾ ਨਾਲ ਸਬੰਧਤ ਹੈ।