ਪੰਜਾਬੀ ਸੋਧੋ

ਨਿਰੁਕਤੀ ਸੋਧੋ

  1. ਹਿੰਦੀ भरोसा (ਭਰੋਸਾ)

ਨਾਂਵ ਸੋਧੋ

ਭਰੋਸਾ (ਬਹੁਵਚਨ ਭਰੋਸਾ)

  1. ਕਿਸੇ ਹੋਰ ਉੱਪਰ ਵਿਸ਼ਵਾਸ
    • ਮੈਨੂੰ ਉਸ ਉੱਪਰ ਭਰੋਸਾ ਹੈ।
    • ਉਸਨੇ ਮੇਰੇ ਭਰੋਸੇ ਉੱਪਰ ਨਾ ਰਹਿ ਕੇ ਖੁਦ ਹੀ ਕੰਮ ਕਰ ਲਿਆ।

ਤਰਜ਼ਮਾ ਸੋਧੋ

  1. trust
  2. یکین