ਬਿਜੜਾ
ਪੰਜਾਬੀ
ਸੋਧੋਉਚਾਰਨ
ਸੋਧੋਨਾਂਵ
ਸੋਧੋਬਿਜੜਾ
- ਬਿਜੜਾ ਇੱਕ ਬੁਣਕਰ ਪੰਛੀ ਹੈ ਜੋ ਆਪਣੇ ਆਹਲਣੇ ਬੇਹੱਦ ਸਲੀਕੇ ਨਾਲ ਬਣਾ ਕੇ ਉਹਨਾਂ ਵਿੱਚ ਬਸੇਰਾ ਕਰਦਾ ਹੈ ਅਤੇ ਆਂਡੇ ਬੱਚੇ ਦੇ ਕੇ ਆਪਣੀ [[ਅਣਸ] ਅੱਗੇ ਤੋਰਦਾ ਹੈ ।
ਅੰਗਰੇਜੀ
ਸੋਧੋBaya weaver
ਫੋਟੋ ਗੈਲਰੀ
ਸੋਧੋ-
ਖਜੂਰ ਦੇ ਦਰਖਤ ਤੇ ਬਿਜੜਿਆਂ ਦੇ ਆਹਲਣੇ , ਪਿੰਡ ਬਹਿਲੋਲਪੁਰ , ਜਿਲਾ ਐਸ ਐਸ ਨਗਰ ਮੁਹਾਲੀ ਪੰਜਾਬ, ਭਾਰਤ
-
ਨਰ ਅਤੇ ਮਾਦਾ ਬਿਜੜੇ ਆਹਲਣਾ ਬਣਾਉਂਦੇ ਹੋਏ, ਪਿੰਡ ਬਹਿਲੋਲਪੁਰ , ਜਿਲਾ ਐਸ ਐਸ ਨਗਰ ਮੁਹਾਲੀ ਪੰਜਾਬ, ਭਾਰਤ
-
ਬਿਜੜਿਆਂ ਦਾ ਝੁੰਡ , ਪਿੰਡ ਸਕੇਤੜੀ , ਲਾਗੇ ਚੰਡੀਗੜ , ਭਾਰਤ
-
ਨਰ ਬਿਜੜਾ , ਪਿੰਡ ਸਕੇਤੜੀ , ਲਾਗੇ ਚੰਡੀਗੜ , ਭਾਰਤ
-
ਬਰਮਾਨਿਕਸ, ਜਾਤੀ ਦਾ ਨਰ ਬਿਜੜਾ ਗੂਹੜੇ ਪੀਲੇ ਰੰਗੇ ਸਿਰ ਵਾਲਾ