ਪੰਜਾਬੀ ਸੋਧੋ

ਕਿਰਿਆ ਸੋਧੋ

ਬਲਾਕਤਾਰ ਕਰਨਾ

  1. ਮੱਲੋਜ਼ੋਰੀ ਔਰਤ ਦਾ ਸਤ ਭੰਗ ਕਰਨਾ, ਇੱਜ਼ਤ ਜਾਂ ਅਸਮਤ ਲੁੱਟਣਾ, ਜਬਰ-ਜਿਨਾਹ ਕਰਨਾ

ਕਿਰਿਆ ਵਿਸ਼ੇਸ਼ਣ ਸੋਧੋ

ਬਲਾਕਤਾਰ

  1. ਮੱਲੋਜ਼ੋਰੀ, ਧੱਕੇ ਨਾਲ, ਜ਼ਬਰਦਸਤੀ

ਨਾਂਵ ਸੋਧੋ

ਬਲਾਕਤਾਰ

  1. ਧੱਕੇ ਨਾਲ ਕੀਤਾ ਕੰਮ, ਧੱਕਾ, ਜ਼ਬਰਦਸਤੀ, ਨਾ-ਇਨਸਾਫ਼ੀ

ਉਲਥਾ ਸੋਧੋ

ਅੰਗਰੇਜ਼ੀ ਸੋਧੋ

  1. rape