ਪੰਜਾਬੀ

ਸੋਧੋ
 
ਸੂਰ ਦੇ ਫੇਫੜੇ
 
ਮਨੁੱਖੀ ਫੇਫੜੇ ਦਿਲ ਅਤੇ ਛਾਤੀ-ਖੋਲ ਵਿਚਲੀਆਂ ਲਹੂ-ਨਾੜਾਂ ਦੇ ਪਾਸਿਆਂ 'ਤੇ ਹੁੰਦੇ ਹਨ।[1]
 
Air enters and leaves the lungs via a conduit of cartilaginous passageways—the bronchi and bronchioles. ਇਸ ਚਿੱਤਰ ਵਿੱਚ ਫੇਫੜਾ ਟਿਸ਼ੂ ਨੂੰIn this image, lung tissue has been dissected away to reveal the bronchioles[1]


ਨਾਂਵ

ਸੋਧੋ

ਫੇਫੜਾ

    • ਫੇਫੜਾ ਹਵਾ ਨਾਲ ਸਾਹ ਲੈਣ ਵਾਲੇ ਪ੍ਰਾਣੀਆਂ, ਖ਼ਾਸ ਕਰਕੇ ਜਿਆਦਾਤਰ ਚਹੁ-ਪੈਰੀ ਜਾਨਵਰਾਂ ਅਤੇ ਕੁਝ ਮੱਛੀਆਂ ਅਤੇ ਘੋਗਿਆਂ, ਵਿੱਚ ਇੱਕ ਆਵਸ਼ਕ ਸੁਆਸ-ਅੰਗ ਹੁੰਦਾ ਹੈ।