ਪੰਜਾਬੀ ਅਖਾਣ ਕੋਸ਼
(ਪੰਜਾਬੀ ਅਖਾਣ ਤੋਂ ਰੀਡਿਰੈਕਟ)
- ਅੱਗੇ ਡਿੱਗਿਆਂ ਦੰਦ ਭੱਜਣ, ਪਿੱਛੇ ਡਿੱਗਿਆਂ ਕੰਡ
- ਸੱਦਿਆ ਪੈਂਚ, ਅਣਸੱਦਿਆ ਭੜੂਆ
- ਸੌ ਗੰਢੇ ਵੀ ਖਾਧੇ, ਸੌ ਡੰਡੇ ਵੀ ਖਾਧੇ
ਸ਼ੇਖ ਪੁੱਤ ਚੰਮਾਂ ਦੇ, ਅੱਬੇ ਦੇ ਨਾ ਅੰਮੀ ਦੇ
- ਕਾਹਦਾ ਵਿਚੋਲਾ, ਵਿੱਚ ਰੱਖੇ ਨਾ ਜੇ ਓਹਲਾ
- ਚੋਰ ਦੀ ਮਾਂ, ਕੋੇਠੇ 'ਚ ਮੂੰਹ
ਛਿੱਤਰ, ਨਹੀਂ ਕਿਸੇ ਦੇ ਮਿੱਤਰ
- ਜ਼ੁਬਾਨ ਖੁੰਝੇ ਇੱਕ ਵਾਰ, ਮਾਣ ਖੁੱਸੇ ਵਾਰ-ਵਾਰ
- ਦਰ ਦਰ ਪਿੰਨੇ, ਤੇ ਸੋਟੇ ਨਾਲ ਘਿੰਨੇ
- ਪਰਾਏ ਮੰਡੇ, ਅੰਮਾਂ ਦਾਤੀ
- ਮੀਆਂ ਬੀਵੀ ਰਲ ਗਏ, ਝੂਠੀ ਪਈ ਪੰਚਾਇਤ
- ਰਾਜੇ ਦਾ ਦੂਜਾ, ਬੱਕਰੀ ਦਾ ਤੀਜਾ, ਇੱਕੋ ਨਤੀਜਾ