ਪੰਜਾਬੀ

ਸੋਧੋ
  • pər

ਯੋਜਕ

ਸੋਧੋ
  1. ਦੋ ਵਾਕਾਂ ਨੂੰ ਜੋੜਨ ਵਾਲ਼ਾ ਇਕ ਸ਼ਬਦ
    • ਮੈਂ ਉਸਨੂੰ ਸੱਦਿਆ ਸੀ ਪਰ ਓਹ ਨਹੀਂ ਆਇਆ।

ਤਰਜਮਾ

ਸੋਧੋ
ਅੰਗਰੇਜ਼ੀ
ਸੋਧੋ
  • but
ਉਰਦੂ
ਸੋਧੋ
  • ‏ لیکن
ਹਿੰਦੀ
ਸੋਧੋ
  • किंतु (ਜਾਂ

किन्तु), मगर

ਨਾਂਵ

ਸੋਧੋ
 
ਇਕ ਹੰਸ ਆਪਣੇ ਪਰ ਫੈਲਾਏ ਹੋਏ

ਪਰ (ਬਹੁ-ਵਚਨ ਪਰ)

  1. ਪੰਛੀਆਂ ਅਤੇ ਕੀੜੇ-ਮਕੌੜਿਆਂ ਦੇ ਸਰੀਰ ਦਾ ਬਾਹਰੀ ਅੰਗ ਜਿਸ ਨਾਲ਼ ਉਹ ਹਵਾ ਵਿਚ ਉੱਡਦੇ ਹਨ
    • ਬਸੰਤ ਰੁੱਤ ਵਿਚ ਪਤੰਗਾਂ ਦੀਆਂ ਪੱਕੀਆਂ ਡੋਰਾਂ ਨਾਲ਼ ਟਕਰਾਉਣ ਕਰਕੇ ਪੰਛੀਆਂ ਦੇ ਪਰ ਜ਼ਖ਼ਮੀ ਹੋ ਜਾਂਦੇ ਹਨ।
  2. ਹਵਾਈ ਜਹਾਜ਼ਾਂ ਦੇ ਦੋਵੇਂ ਪਾਸੇ ਵਧੇ ਹੋਏ ਹਿੱਸੇ
  3. ਇਨਸਾਨੀ ਬਾਂਹ (ਬਦਜ਼ਬਾਨੀ)

ਤਰਜਮਾ

ਸੋਧੋ
ਅੰਗਰੇਜ਼ੀ
ਸੋਧੋ
  • wing
ਹਿੰਦੀ
ਸੋਧੋ
  • पंख, पक्ष

ਕਿਰਿਆ-ਵਿਸ਼ੇਸ਼ਣ

ਸੋਧੋ
  1. ਪਿਛਲੇ ਸਾਲ

ਹਵਾਲੇ

ਸੋਧੋ