ਧਤੂਰਾ
ਪੰਜਾਬੀ
ਸੋਧੋਨਿਰੁਕਤੀ
ਸੋਧੋ- ਸੰਸਕ੍ਰਿਤ ਦੇ ਧੱਤੂਰ ਅਤੇ ਧੁਸਤੂਰ ਤੋਂ
ਨਾਂਵ
ਸੋਧੋ- ਖ਼ਾਸ ਨਾਂਵ
ਧਤੂਰਾ
- ਇੱਕ ਜ਼ਹਿਰੀਲਾ ਪੌਦਾ ਜਿਸਦੇ ਜ਼ਹਿਰੀਲੇ ਫਲ ਗੋਲ ਅਤੇ ਕੰਡੇਦਾਰ ਅਤੇ ਫੁੱਲ ਚਿੱਟੇ ਹੁੰਦੇ ਹਨ। ਇਸਦੀ ਤਾਸੀਰ ਗਰਮ ਖ਼ੁਸ਼ਕ ਹੈ
ਉਲਥਾ
ਸੋਧੋਅੰਗਰੇਜ਼ੀ
ਸੋਧੋ- p.n. Thornapple, Datura or Datura alba
ਫੋਟੋ ਗੈਲਰੀ
ਸੋਧੋ-
ਧਤੂਰੇ ਦਾ ਬੂਟਾ
-
ਧਤੂਰੇ ਦਾ ਬੂਟਾ, ਚਪੜਚਿੜੀ, ਮੋਹਾਲੀ, ਪੰਜਾਬ
-
ਧਤੂਰੇ ਦੇ ਬੂਟੇ ਦਾ ਫੁੱਲ, ਚਪੜਚਿੜੀ, ਮੋਹਾਲੀ, ਪੰਜਾਬ