ਦਿਵਾਲੀ

(ਦੀਵਾਲੀ ਤੋਂ ਰੀਡਿਰੈਕਟ)

ਪੰਜਾਬੀ ਸੋਧੋ

ਬਦਲਵੇਂ ਰੂਪ ਸੋਧੋ

ਉਚਾਰਨ ਸੋਧੋ

noicon(file)


ਖ਼ਾਸ ਨਾਂਵ ਸੋਧੋ

ਦਿਵਾਲੀ ਇਲਿੰਗ (ਬਹੁਵਚਨ ਦਿਵਾਲੀਆਂ)

  1. ਦਿਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨੀ ਧਰਮ ਦੇ ਲੋਕ ਮਨਾਂਦੇ ਹਨ।