ਪੰਜਾਬੀ

ਸੋਧੋ
  • drj

ਵਿਸ਼ੇਸ਼ਣ

ਸੋਧੋ

ਦਰਜ

  1. ਲਿਖਿਆ ਹੋਇਆ, ਕਾਗ਼ਜ਼ ਜਾਂ ਵਹੀ ਆਦਿ ’ਤੇ ਚੜ੍ਹਿਆ ਹੋਇਆ

ਉਲਥਾ

ਸੋਧੋ
ਅੰਗਰੇਜ਼ੀ
ਸੋਧੋ
  1. registere



d

ਕਿਰਿਆ

ਸੋਧੋ

ਦਰਜ (ਦਰਜ ਕਰਨਾ)

  1. ਵਹੀ, ਕਿਤਾਬ ਜਾਂ ਕੋਸ਼ ਆਦਿ ਵਿੱਚ ਲਿਖਣਾ

ਉਲਥਾ

ਸੋਧੋ
ਅੰਗਰੇਜ਼ੀ
ਸੋਧੋ
  1. to make an entry to dictionary etc.

ਨਾਂਵ

ਸੋਧੋ

ਦਰਜ

  1. ਤੇੜ, ਵਿਰਲ, ਝੀਥ, ਦਰਾਰ

ਉਲਥਾ

ਸੋਧੋ
ਅੰਗਰੇਜ਼ੀ
ਸੋਧੋ
  1. crack, crevice